JALANDHAR WEATHER

ਪੰਚਕੂਲਾ ਸੈਕਟਰ-6 ਸਥਿਤ ਹਸਪਤਾਲ ਦੇ ਗਾਇਨੀ ਵਾਰਡ ਵਿਚ ਲੱਗੇ ਹੀਟਰ ਨਾਲ ਲੱਗੀ ਅੱਗ

ਪੰਚਕੂਲਾ ,30 ਦਸੰਬਰ - ਪੰਚਕੂਲਾ ਸੈਕਟਰ-6 ਸਥਿਤ ਹਸਪਤਾਲ ਦੇ ਗਾਇਨੀ ਵਾਰਡ ਵਿਚ ਲੱਗੇ ਹੀਟਰ ਨਾਲ ਅੱਗ ਲੱਗਣ ਕਾਰਨ ਹਾਹਾਕਾਰ ਮਚ ਗਈ । ਇਸ ਮੌਕੇ 'ਤੇ ਅੱਗ ਲੱਗਣ ਨਾਲ ਪੂਰਾ ਵਾਰਡ ਧੂੰਏਂ ਨਾਲ ਭਰ ਗਿਆ। ਸਮੇਂ ਸਿਰ ਹੀਟਰ ਵਿਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੀ ਖ਼ਬਰ ਫੈਲਣ ਤੋਂ ਬਾਅਦ ਵਾਰਡ ਵਿਚ ਹਾਹਾਕਾਰ ਮਚ ਗਈ । ਸਮੇਂ ਸਿਰ ਹੀਟਰ ਬੰਦ ਕਰਨ ਨਾਲ ਇਕ ਵੱਡਾ ਹਾਦਸਾ ਟਲ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ