ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿੱਛੋਂ ਪੁਲਿਸ ਚੌਕਸ, ਚੈਕਿੰਗ ਜਾਰੀ
ਖਰੜ, 9 ਜਨਵਰੀ, (ਗੁਰਮੁਖ ਸਿੰਘ ਮਾਨ)-ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਮੇਲ ਤੋਂ ਬਾਅਦ ਐਸ.ਡੀ.ਐਮ. ਦਫਤਰ, ਸਬ ਰਜਿਸਟਰਾਰ ਦੇ ਦਫਤਰ ਸੇਵਾ ਕੇਂਦਰ ਅਤੇ ਫਰਜ ਕੇਂਦਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਕਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦਫਤਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।
;
;
;
;
;
;
;