ਲਾਲੂ ਪ੍ਰਸਾਦ ਯਾਦਵ ਨੂੰ ਮਿਲਣਾ ਚਾਹੀਦਾ ਹੈ ਭਾਰਤ ਰਤਨ- ਤੇਜ ਪ੍ਰਸਾਦ ਯਾਦਵ
ਪਟਨਾ, 10 ਜਨਵਰੀ (ਏ.ਐਨ.ਆਈ.) - ਜਨਸ਼ਕਤੀ ਜਨਤਾ ਦਲ ਦੇ ਮੁਖੀ ਤੇਜ ਪ੍ਰਤਾਪ ਯਾਦਵ ਨੇ ਕਿਹਾ, "ਲਾਲੂ ਪ੍ਰਸਾਦ ਯਾਦਵ ਨੂੰ ਵੀ ਭਾਰਤ ਰਤਨ ਮਿਲਣਾ ਚਾਹੀਦਾ ਹੈ, ਜੇਕਰ ਲੋਕ ਕਹਿ ਰਹੇ ਹਨ ਕਿ ਨਿਤੀਸ਼ ਕੁਮਾਰ ਨੂੰ ਮਿਲਣਾ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਦਿਓ ਪਰ ਕਿਹਾ ਜਾਂਦਾ ਹੈ ਕਿ ਸਾਡੇ ਪਿਤਾ ਅਤੇ ਨਿਤੀਸ਼ ਕੁਮਾਰ ਭਰਾਵਾਂ ਵਰਗੇ ਰਹੇ ਹਨ, ਇਸ ਲਈ ਦੋਵੇਂ ਭਰਾਵਾਂ ਨੂੰ ਮਿਲਣਾ ਚਾਹੀਦਾ ਹੈ।
ਜਨਸ਼ਕਤੀ ਜਨਤਾ ਦਲ ਮੰਗ ਕਰਦਾ ਹੈ ਕਿ ਲਾਲੂ ਪ੍ਰਸਾਦ ਯਾਦਵ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।"
;
;
;
;
;
;
;