ਭਾਜਪਾ ਆਗੂਆਂ ਵਲੋਂ ਸਾਂਝੀ ਕੀਤੀ ਗਈ ਆਤਿਸ਼ੀ ਦੀ ਵੀਡੀਓ ਦਾ ਦਿੱਲੀ 'ਚ 'ਆਪ' ਆਗੂਆਂ ਅਤੇ ਵਰਕਰਾਂ ਨੇ ਕੀਤਾ ਵਿਰੋਧ
ਨਵੀਂ ਦਿੱਲੀ, 11 ਜਨਵਰੀ - ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਸਮੇਤ ਭਾਜਪਾ ਆਗੂਆਂ ਵਲੋਂ ਸਾਂਝੀ ਕੀਤੀ ਗਈ ਦਿੱਲੀ ਦੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਵੀਡੀਓ ਦਾ ਦਿੱਲੀ 'ਚ 'ਆਪ' ਆਗੂਆਂ ਅਤੇ ਵਰਕਰਾਂ ਨੇ ਵਿਰੋਧ ਕੀਤਾ। 'ਆਪ' ਦਾ ਕਹਿਣਾ ਹੈ ਕਿ ਭਾਜਪਾ ਨੇ ਆਤਿਸ਼ੀ ਦੇ ਵੀਡੀਓ ਨੂੰ ਛੇੜਛਾੜ ਕੀਤੀ ਅਤੇ ਉਸ ਵਿਚ ਸ਼ਬਦ ਵੀ ਪਾ ਦਿੱਤੇ ਜਦੋਂ ਕਿ ਉਸ ਨੇ ਸਿੱਖ ਗੁਰੂਆਂ ਦਾ ਜ਼ਿਕਰ ਨਹੀਂ ਕੀਤਾ।
;
;
;
;
;
;
;
;