ਰਾਜਨਾਥ ਸਿੰਘ ਵਲੋਂ ਗਣਤੰਤਰ ਦਿਵਸ 'ਤੇ, ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ
ਨਵੀਂ ਦਿੱਲੀ, 26 ਜਨਵਰੀ - ਗਣਤੰਤਰ ਦਿਵਸ 2026 ਦੇ ਮੌਕੇ 'ਤੇ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਇਸ ਗਣਤੰਤਰ ਦਿਵਸ 'ਤੇ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ 2047 ਤੱਕ, ਸਾਡਾ ਭਾਰਤ ਇਕ ਵਿਕਸਤ ਭਾਰਤ ਵਜੋਂ ਖੜ੍ਹਾ ਹੋਵੇਗਾ..."।
;
;
;
;
;
;
;
;