ਲੁਧਿਆਣਾ 'ਚ ਕੈਬਿਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਲਹਿਰਾਇਆ ਤਿਰੰਗਾ ਝੰਡਾ
ਲੁਧਿਆਣਾ (ਪਰਮਿੰਦਰ ਸਿੰਘ ਆਹੁਜਾ/ਰੂਪੇਸ਼ ਕੁਮਾਰ), 26 ਜਨਵਰੀ - : ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਰੋਹ ਦੌਰਾਨ ਲੁਧਿਆਣਾ ਦੇ ਪੀਏਯੂ ਸਥਿਤ ਗਰਾਊਂਡ 'ਚ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
;
;
;
;
;
;
;
;