JALANDHAR WEATHER

ਡੇਰਾ ਬਿਆਸ ਵਲੋਂ ਵੱਡਾ ਫੈਸਲਾ, ਡੇਰਾ ਮੁਖੀ ਨਹੀਂ ਖਿਚਵਾਉਣਗੇ ਕਿਸੇ ਸਿਆਸੀ ਆਗੂ ਨਾਲ ਫੋਟੋ

ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), 15 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ) - ਡੇਰਾ ਬਿਆਸ ਰਾਧਾ ਸੁਆਮੀ ਵਲੋਂ ਕਿਹਾ ਗਿਆ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਭਵਿੱਖ ਵਿਚ ਕਿਸੇ ਵੀ ਵਿਸ਼ੇਸ਼ ਮਹਿਮਾਨ ਨਾਲ ਤਸਵੀਰ ਨਹੀਂ ਖਿਚਵਾਉਣਗੇ । ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਾਲੀ ਆਗੂ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੀ ਰਿਹਾਅ ਹੋਣ ਪਿੱਛੋਂ ਡੇਰੇ ਵਿਚ ਪੁੱਜੇ ਸਨ ਜਿਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਬਹੁਤ ਪ੍ਰਚਾਰ ਹੋਇਆ ਸੀ । ਇਸ ਸੰਬੰਧੀ ਡੇਰੇ ਦੇ ਅਧਿਕਾਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਗਈ ਹੈ । ਪਰ ਖ਼ਬਰ ਲਿਖੇ ਜਾਣ ਤੱਕ ਡੇਰੇ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ