4 ਤਲਵਾੜਾ ਨੇੜੇ ਪਿਕਅਪ ਪਲਟਣ ਨਾਲ 18 ਸ਼ਰਧਾਲੂ ਜ਼ਖ਼ਮੀ, ਸਾਰੇ ਸੁਰੱਖਿਅਤ
ਦਸੂਹਾ, 14 ਅਪ੍ਰੈਲ (ਕੌਸ਼ਲ)- ਦਸੂਹਾ ਦੇ ਪਿੰਡ ਫਤਨ ਚੱਕ ਦੇ ਕਰੀਬ 18 ਸ਼ਰਧਾਲੂ, ਜੋ ਹਿਮਾਚਲ ਪ੍ਰਦੇਸ਼ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਅੱਜ ਤਲਵਾੜਾ ਨੇੜੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਾਪਤ ਜਾਣਕਾਰੀ ...
... 6 hours 38 minutes ago