14ਨੋਇਡਾ ਹਵਾਈ ਅੱਡੇ 'ਤੇ ਅੱਜ ਤੋਂ ਉਡਾਣਾਂ ਮੁੜ ਸ਼ੁਰੂ, ਲਖਨਊ ਤੋਂ ਪਹੁੰਚੀ ਪਹਿਲੀ ਉਡਾਣ
ਨੋਇਡਾ, (ਉਤਰ ਪ੍ਰਦੇਸ਼), 15 ਜੂਨ- ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੋਂ ਵਪਾਰਕ ਉਡਾਣਾਂ ਅੱਜ ਮੁੜ ਸ਼ੁਰੂ ਹੋ ਗਈਆਂ। ਲਖਨਊ ਤੋਂ ਪਹਿਲੀ ਯਾਤਰੀ ਉਡਾਣ ਸਵੇਰੇ 8:05 ਵਜੇ ਨਵੇਂ ਹਵਾਈ ਅੱਡੇ ਦੇ ਰਨਵੇਅ 'ਤੇ ਉਤਰੀ। ਇੰਡੀਗੋ ਦੀ ਪਹਿਲੀ ਸ਼ਡਿਊਲਡ ਉਡਾਣ 6ਈ-2278....
... 5 hours 18 minutes ago