JALANDHAR WEATHER

ਨਗਰ ਕੌਂਸਲ ਦੀਆਂ ਚੋਣਾਂ ਲੈ ਕੇ ਲੋਕਾਂ ਵਿਚ ਭਰਵਾਂ ਉਤਸ਼ਾਹ

ਰਾਜਪੁਰਾ 26 ਮਈ {ਰਣਜੀਤ ਸਿੰਘ)- ਰਾਜਪੁਰਾ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕਿ ਅਧਿਕਾਰਤ ਤੌਰ ਦੇ ਤੌਰ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਪਰ ਲੋਕਾਂ ਦੀ ਮੰਗ ਹੈ ਕਿ ਇਹ ਸਮਾਂ 7 ਵਜੇ ਹੋਣਾ ਚਾਹੀਦਾ ਸੀਗਾ ਕਾਫੀ ਜਿਆਦਾ ਧੁੱਪ ਹੋ ਗਈ ਗਰਮੀ ਕਾਰਨ ਜਿਹੜਾ ਸਮਾਂ ਸੀਗਾ ਇਹ ਚੇਂਜ ਕਰਨਾ ਚਾਹੀਦਾ ਸੀਗਾ ਭਾਵੇਂ ਹਾਲੇ ਦੋ ਚਾਰ ਮਿੰਟ ਰਹਿੰਦੇ ਆ ਪਰ ਗੇਟ ਦੇ ਬਾਹਰ ਜਿੱਥੇ ਅਸੀਂ ਪੋਲਿੰਗ ਬੂਥ ਸਾਹਮਣੇ ਖੜੇ ਆਂ ਸਰਕਾਰੀ ਪੋਲੀਟੈਕਨਿਕ ਕਾਲਜ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਵੋਟਰ ਜਿਹਨਾ ਵਿੱਚ ਔਰਤਾਂ ਬਜ਼ੁਰਗ ਵੀ ਹੈਗੇ ਆ ਤੇ ਆਮ ਬੰਦੇ ਵੀ ਹੈਗੇ ਆ ਉਹ ਵੱਡੀ ਗਿਣਤੀ ਚ ਖੜੇ ਹਨ ਤੇ ਲੋਕਾਂ ਦੀ ਜਿਆਦਾਤਰ ਡਿਮਾਂਡ ਇਹੀ ਹੈ ਕਿ ਜਿਹੜਾ ਟਾਈਮ ਹੈਗਾ ਉਹ 7 ਵਜੇ ਕਰਨਾ ਚਾਹੀਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ