JALANDHAR WEATHER

ਖੰਨਾ ਵਿਚ ਨਗਰ ਨਗਰ ਕੌਂਸਲ ਦੀਆਂ ਚੋਣਾਂ ਵੋਟਾਂ ਪੈਣੀਆਂ ਸ਼ੁਰੂ

ਖੰਨਾ 26 ਮਈ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਵਿਚ ਨਗਰ ਨਗਰ ਕੌਂਸਲ ਦੀਆਂ ਚੋਣਾਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ।ਸਵੇਰੇ 8 ਵਜੇ ਤੋਂ ਹੀ ਲੋਕ ਵਾਰਡ ਨੰਬਰ 16 ਦੇ ਬੂਥਾਂ ਉੱਪਰ ਜਮਾ ਹੋਣੇ ਸ਼ੁਰੂ ਹੋ ਗਏ ਸਨ ਸਕੂਲ ਦੇ ਬਾਹਰ ਲੋਕਾਂ ਵੱਲੋਂ ਲੰਬੀ ਕਤਾਰ ਲਗਾਈ ਗਈ ਅਤੇ ਪੂਰੇ 8 ਵਜੇ ਲੋਕਾਂ ਨੂੰ ਵੋਟ ਪਾਉਣ ਲਈ ਅੰਦਰ ਭੇਜਿਆ ਗਿਆ। ਗਰਮੀ ਦੇ ਮੌਸਮ ਕਰਕੇ ਲੋਕ ਆਪਣੀ ਵੋਟ ਨੂੰ ਸਵੇਰੇ ਸਵੇਰੇ ਹੀ ਪਾਉਣਾ ਪਸੰਦ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ