JALANDHAR WEATHER

ਨਗਰ ਪੰਤਾਇਤ ਚੋਣਾਂ-ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਤੇ ਬੈਲਟ ਬਾਕਸ ਗਲਿਆ ਹੋਣ ਕਾਰਨ ਪੋਲਿੰਗ ਰੁੱਕੀ

ਭਾਈਰੂਪਾ, (ਬਠਿਡਾ),26 ਮਈ (ਵਰਿੰਦਰ ਲੱਕੀ ) ਨਗਰ ਪੰਚਾਇਤ ਭਾਈਰੂਪਾ ਦੇ ਵਾਰਡ ਨੰਬਰ 11 ਵਿਖੇ ਬੈਲਟ ਬਾਕਸ ਚ ਖਰਾਬੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਬੂਥ ਤੇ ਬੈਲਟ ਬਾਕਸ ਥੱਲੇ ਤੋਂ ਗਲਿਆ ਹੋਇਆ ਹੈ । ਸਵੇਰ ਮੌਕੇ ਉਮੀਦਵਾਰਾਂ ਨੇ ਇਸ ਨੂੰ ਵੇਖਿਆ ਇਤਰਾਜ ਦਰਜ਼ ਕਰਵਾਇਆ । ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਵਾਂ ਬੈਲਟ ਬਾਕਸ ਮਗਵਾਇਆ ਗਿਆ ਹੈ । ਫਿਲਹਾਲ ਪੋਲਿੰਗ ਰੁਕੀ ਹੋਈ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ