JALANDHAR WEATHER

ਨਗਰ ਕੌਂਸਲ ਸਮਾਣਾ ਦੀਆਂ ਚੋਣਾਂ ਚ ਵੋਟਰਾਂ ਦਾ ਭਾਰੀ ਉਤਸ਼ਾਹ

ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਾਂ ਪੈਣ ਦਾ ਕਾਰਜ 8 ਵਜੇ ਸ਼ੁਰੂ ਹੋਇਆ ਪਰ ਵੋਟਰਾਂ ਦੀਆਂ ਕਤਾਰਾਂ ਸਵੇਰੇ 7-30 ਵਜੇ ਹੀ ਲੱਗ ਗਈਆਂ ਸਨ। ਪਹਿਲੇ 15 ਮਿੰਟਾਂ ਵਿਚ ਸਮਾਣਾ ਦੇ 50 ਚੋਣ ਕੇਂਦਰਾਂ ਵਿਚ ਕਰੀਬ 1000 ਵੋਟ ਭੁਗਤ ਚੁੱਕੀ ਹੈ। ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਲੋਕਤੰਤਰ ਦਾ ਮਹਾਂਉਤਸਵ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ