JALANDHAR WEATHER

ਕਪੂਰਥਲਾ ਵਿੱਚ 10 ਵਜੇ ਤੱਕ 11% ਤੇ ਸੁਲਤਾਨਪੁਰ ਲੋਧੀ ਵਿੱਚ 15% ਪੋਲਿੰਗ

ਕਪੂਰਥਲਾ 26 ਮਈ (ਅਮਰਜੀਤ ਕੋਮਲ) ਨਗਰ ਨਿਗਮ ਕਪੁਰਥਲਾ ਵਿੱਚ 10 ਵਜੇ ਤੱਕ 11% ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚ 15% ਵੋਟਿੰਗ ਪੋਲ ਹੋਈ ,ਗਰਮੀ ਕਾਰਨ ਲੋਕ ਹੌਲੀ ਹੌਲੀ ਆਪਣੇ ਘਰਾਂ ਤੋਂ ਨਿਕਲ ਕੇ ਪੋਲਿੰਗ ਬੂਥਾਂ ਵੱਲ ਜਾ ਰਹੇ ਹਨ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ