ਰਾਜਪੁਰਾ ਵਿਖੇ 2 ਵਜੇ ਤੱਕ 48% ਵੋਟਿੰਗ
ਰਾਜਪੁਰਾ, (ਜੀ ਪੀ ਸਿੰਘ ) ਰਾਜਪੁਰਾ ਵਿਚ 2 ਵਜੇ ਤੱਕ ਅਮਨ ਮਾਨ ਨਾਲ ਵੋਟਾਂ ਪੈ ਰਹੀਆਂ ਹਨ ਇਸ ਦੌਰਾਨ 2 ਵਜੇ ਤੱਕ 48% ਵੋਟਾਂ ਪੈ ਚੁੱਕੀ ਹਨ। ਦੁਪਹਿਰ ਹੋਣ ਕਰਕੇ ਥੋੜਾ ਜਿਹਾ ਵੋਟਾਂ ਪਾਉਣ ਦਾ ਕੰਮ ਮੱਠਾ ਪੈ ਗਿਆ ਹੈ ਤੇ ਸ਼ਾਮ ਨੂੰ ਫਿਰ ਵੋਟਰ ਘਰੋਂ ਵੋਟਾਂ ਪਾਉਣ ਨਾਲ ਨਿਕਲਣਗੇ।
;
;
;
;
;
;
;
;