ਗਲੀ ’ਚੋਂ ਲੰਘਣ ਨੂੰ ਲੈ ਕੇ ਚੱਲੀ ਗੋਲੀ- ਇਕ ਦੀ ਮੌਤ
ਬਟਾਲਾ, 5 ਜੂਨ (ਸਤਿੰਦਰ ਸਿੰਘ)-ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਸਥਿਤ ਡਿਫੈਂਸ ਰੋਡ ਉੱਪਰ ਗਲੀ ਵਿਚੋਂ ਲੰਘਣ ਨੂੰ ਲੈ ਕੇ ਦੋ ਕਾਰ ਸਵਾਰਾਂ ਵਿਚ ਗੋਲੀ ਚੱਲ ਗਈ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਤਫਤੀਸ਼ ਕੀਤੀ ਜਾ ਰਹੀ ਹੈ।
;
;
;
;
;
;
;