15 ਹਿਮਾਚਲ ਦੇ ਸ਼ਾਹ ਤਲਾਈ ਨੇੜੇ ਅੰਮ੍ਰਿਤਸਰ ਸ਼ਰਧਾਲੂਆਂ ਵਾਲੀ ਬੱਸ ਹਾਦਸਾਗ੍ਰਸਤ, 2 ਦੀ ਮੌਤ, 7 ਜ਼ਖਮੀ
ਸ਼ਾਹ ਤਲਾਈ, 27 ਜੁਲਾਈ (ਇੰਟ)-ਅੰਮ੍ਰਿਤਸਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਸੋਮਵਾਰ ਨੂੰ ਸ਼ਾਹ ਤਲਾਈ ਨੇੜੇ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਦੋ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਪ੍ਰਸ਼ਾਸਨ ਨੇ ਕਿਹਾ ਕਿ ਇਲਾਜ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ...
... 8 hours 42 minutes ago