15ਜੇਕਰ ਸਰਕਾਰ ਕੋਲ ਬਹੁਮਤ ਨਹੀਂ ਹੈ ਤਾਂ ਰਾਜ ਵਿਚ ਲਾਗੂ ਹੋਵੇ ਰਾਸ਼ਟਰਪਤੀ ਸ਼ਾਸਨ- ਦੁਸ਼ਯੰਤ ਚੌਟਾਲਾ
ਹਿਸਾਰ, 9 ਮਈ- ਜੇ.ਜੇ.ਪੀ. ਨੇਤਾ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਬਣੀ ਸਰਕਾਰ ਹੁਣ ਘੱਟ ਗਿਣਤੀ ਵਿਚ ਹੈ ਕਿਉਂਕਿ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਦੋ ਵਿਧਾਇਕਾਂ ਇਕ ਭਾਜਪਾ ਦੇ ਅਤੇ ਦੂਜੇ ਆਜ਼ਾਦ ਵਿਧਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਸਮਰਥਨ ਕਰਨ ਵਾਲੇ ਤਿੰਨ ਆਜ਼ਾਦ....
... 3 hours 5 minutes ago