15ਕਾਂਗਰਸੀ ਵੋਟ ਬੈਂਕ ਦੀ ਰਾਜਨੀਤੀ ਲਈ ਭਾਰਤ ਦੀ ਸੰਸਕ੍ਰਿਤੀ ਦਾ ਕਰ ਰਹੇ ਅਪਮਾਨ - ਤਰੁਣ ਚੁੱਘ
ਸ੍ਰੀਨਗਰ, (ਜੰਮੂ-ਕਸ਼ਮੀਰ), 1 ਮਈ-ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਕਥਿਤ 'ਸ਼ਿਵ ਅਤੇ ਰਾਮ' ਬਿਆਨ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਗੱਠਜੋੜ ਦੇ ਨੁਮਾਇੰਦੇ ਲਗਾਤਾਰ ਭਗਵਾਨ ਰਾਮ, ਸਨਾਤਨ ਅਤੇ ਹਿੰਦੂਆਂ ਦਾ ਅਪਮਾਨ ਕਰ...
... 2 hours 57 minutes ago