10ਵੀਂ ਸ਼੍ਰੇਣੀ ਦਾ ਨਤੀਜਾ : ਲੁਧਿਆਣਾ ਦੀ ਅਦਿਤੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸੂਬੇ ਚੋਂ ਕੀਤਾ ਪਹਿਲਾ ਸਥਾਨ ਹਾਸਲ
ਲੁਧਿਆਣਾ, 18 ਅਪ੍ਰੈਲ-10ਵੀਂ ਸ਼੍ਰੇਣੀ ਦੇ ਨਤੀਜੇ ਵਿਚ ਲੁਧਿਆਣਾ ਦੀ ਅਦਿਤੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਜੋ ਕਿ ਸ਼ਿਮਲਾ ਪੂਰੀ ਸਕੂਲ ਲੁਧਿਆਣਾ ਤੋਂ ਹੈ। ਤੀਜਾ ਸਥਾਨ ਕਰਮਨਪ੍ਰੀਤ ਪਿਤਾ ਜਗਰੂਪ ਸਿੰਘ ਜੋ ਕਿ ਬਾਬਾ ਬਕਾਲਾ ਅੰਮ੍ਰਿਤਸਰ ਤੋਂ ਹੈ, ਨੇ ਹਾਸਿਲ ਕੀਤਾ।