JALANDHAR WEATHER

ਭਾਜਪਾ ਨੇ ਭਾਰਤੀ ਅਰਥਵਿਵਸਥਾ ਨੂੰ 11ਵੇਂ ਤੋਂ 5ਵੇਂ ਸਥਾਨ 'ਤੇ ਲਿਆਂਦਾ - ਅਮਿਤ ਸ਼ਾਹ

ਰਾਜਕੋਟ, (ਗੁਜਰਾਤ), 27 ਅਪ੍ਰੈਲ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ਸਾਡਾ ਹੈ ਪਰ ਕਾਂਗਰਸ ਦੇ ਲੋਕ ਅਤੇ (ਮਲਿਕਾਰਜੁਨ) ਖੜਗੇ ਕਹਿ ਰਹੇ ਹਨ ਕਿ ਗੁਜਰਾਤ ਅਤੇ ਰਾਜਸਥਾਨ ਦਾ ਕਸ਼ਮੀਰ ਨਾਲ ਕੀ ਲੈਣਾ-ਦੇਣਾ ਹੈ।ਅਮਿਤ ਸ਼ਾਹ ਨੇ ਕਿਹਾ ਕਿ 10 ਸਾਲਾਂ ਵਿਚ ਭਾਰਤੀ ਅਰਥਵਿਵਸਥਾ ਨੂੰ 11ਵੇਂ ਤੋਂ 5ਵੇਂ ਸਥਾਨ 'ਤੇ ਪਹੁੰਚਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ