14ਈਰਾਨ ਵਲੋਂ ਬੁਸ਼ੇਹਰ ਪਰਮਾਣੂ ਪਲਾਂਟ ਨੇੜੇ ਹਮਲੇ ਤੋਂ ਬਾਅਦ "ਰੇਡੀਓਐਕਟਿਵ ਪ੍ਰਦੂਸ਼ਣ" ਦੇ ਖ਼ਤਰੇ ਦੀ ਚਿਤਾਵਨੀ
ਤਹਿਰਾਨ (ਈਰਾਨ), 5 ਅਪ੍ਰੈਲ - ਨਿਊਜ਼ ਏਜੰਸੀ ਅਨੁਸਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਰਸਮੀ ਤੌਰ 'ਤੇ ਇਕ ਪੱਤਰ ਲਿਖਿਆ ਹੈ, ਜਿਸ ਵਿਚ...
... 4 hours 12 minutes ago