24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਜਹਾਜ਼ ਹਾਦਸਾ: ਹੁਣ ਤੱਕ 5 ਲਾਸ਼ਾਂ ਦੀ ਹੋਈ ਪਛਾਣ

ਅਹਿਮਦਾਬਾਦ, 13 ਜੂਨ- ਬੀਤੇ ਕੱਲ੍ਹ ਹੋਏ ਜਹਾਜ਼ ਹਾਦਸੇ ਵਿਚ ਹੁਣ ਤੱਕ ਪੰਜ ਲਾਸ਼ਾਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੱਲ੍ਹ ਤੋਂ ਅਹਿਮਦਾਬਾਦ ਸਿਵਲ ਹਸਪਤਾਲ....

ਅਜੀਤ ਡੈਸਕ 13-06-2025

ਅਹਿਮਦਾਬਾਦ, 13 ਜੂਨ- ਬੀਤੇ ਕੱਲ੍ਹ ਹੋਏ ਜਹਾਜ਼ ਹਾਦਸੇ ਵਿਚ ਹੁਣ ਤੱਕ ਪੰਜ ਲਾਸ਼ਾਂ ਦੀ ਪਛਾਣ ਕਰਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੱਲ੍ਹ ਤੋਂ ਅਹਿਮਦਾਬਾਦ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ 70 ਤੋਂ 80 ਡਾਕਟਰਾਂ ਦੀ ਟੀਮ ਤਾਇਨਾਤ ਹੈ। ਹੁਣ ਤੱਕ ਪਛਾਣੀਆਂ ਗਈਆਂ ਪੰਜ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਵਿਚ ਰਾਜਸਥਾਨ ਦੀਆਂ 2, ਭਾਵਨਗਰ ਦੀਆਂ 2 ਅਤੇ ਮੱਧ ਪ੍ਰਦੇਸ਼ ਦੀ 1 ਲਾਸ਼ ਸ਼ਾਮਿਲ ਹੈ।

ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਪ੍ਰੋਸਣ ਤੋਂ ਨਾ ਹੱਟਣ ’ਤੇ ਮਹਿਰੋਂ ਦੇ ਸਾਥੀਆਂ ਨੇ ਕੀਤਾ ਕਮਲ ਕੌਰ ਦਾ ਕਤਲ ਅਗਲੀ ਖ਼ਬਰ ਜਹਾਜ਼ ਹਾਦਸਾ: ਘਟਨਾ ਸਥਾਨ ਦਾ ਜਾਇਜ਼ ਲੈਣ ਪੁੱਜੇ ਪ੍ਰਧਾਨ ਮੰਤਰੀ ਦੀ ਭਾਵੁਕ ਪੋਸਟ