24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਵਜੋਂ ਰਾਜਕੋਟ ਦੇ ਬਾਜ਼ਾਰ ਰਹੇ ਬੰਦ

ਅਹਿਮਦਾਬਾਦ, 14 ਜੂਨ- ਅੱਜ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਕੋਟ ਦੇ ਬਾਜ਼ਾਰ ਬੰਦ ਰਹੇ, ਜਿਨ੍ਹਾਂ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਮੌਤ ਹੋ...

ਅਜੀਤ ਡੈਸਕ 14-06-2025

ਅਹਿਮਦਾਬਾਦ, 14 ਜੂਨ- ਅੱਜ ਸੂਬੇ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਕੋਟ ਦੇ ਬਾਜ਼ਾਰ ਬੰਦ ਰਹੇ, ਜਿਨ੍ਹਾਂ ਦੀ ਅਹਿਮਦਾਬਾਦ ਹਵਾਈ ਹਾਦਸੇ ਵਿਚ ਮੌਤ ਹੋ ਗਈ ਸੀ। ਵਿਜੇ ਰੁਪਾਨੀ 1990 ਦੇ ਦਹਾਕੇ ਵਿਚ ਰਾਜਕੋਟ ਦੇ ਮੇਅਰ ਰਹੇ ਅਤੇ ਰਾਜਕੋਟ ਪੱਛਮੀ ਹਲਕੇ ਤੋਂ ਕਈ ਵਾਰ ਵਿਧਾਇਕ ਚੁਣੇ ਗਏ ਸਨ।

ਪਿਛਲੀ ਖ਼ਬਰ ਮੇਜਰ ਜਨਰਲ ਅਮੀਰ ਹਤਾਮੀ ਈਰਾਨੀ ਫ਼ੌਜ ਦੇ ਮੁੱਖ ਕਮਾਂਡਰ ਨਿਯੁਕਤ ਅਗਲੀ ਖ਼ਬਰ ਹਾਈਵੇਅ ’ਤੇ ਸ਼ਰਾਬ ਠੇਕੇਦਾਰ ਦੀ ਗੋਲੀ ਮਾਰ ਕੇ ਹੱਤਿਆ