24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਮੱਧ ਪ੍ਰਦੇਸ਼ : ਰਾਜਾ ਰਘੂਵੰਸ਼ੀ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ - ਸਚਿਨ ਰਘੂਵੰਸ਼ੀ

ਇੰਦੌਰ (ਮੱਧ ਪ੍ਰਦੇਸ਼), 14 ਜੂਨ - ਰਾਜਾ ਰਘੂਵੰਸ਼ੀ ਦੇ ਭਰਾ ਸਚਿਨ ਰਘੂਵੰਸ਼ੀ ਕਹਿੰਦੇ ਹਨ, "ਰਾਜਾ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ... ਇਹ ਮੋਮਬੱਤੀ ਮਾਰਚ ਇਸ...

ਅਜੀਤ ਡੈਸਕ 14-06-2025

 ਇੰਦੌਰ (ਮੱਧ ਪ੍ਰਦੇਸ਼), 14 ਜੂਨ - ਰਾਜਾ ਰਘੂਵੰਸ਼ੀ ਦੇ ਭਰਾ ਸਚਿਨ ਰਘੂਵੰਸ਼ੀ ਕਹਿੰਦੇ ਹਨ, "ਰਾਜਾ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ... ਇਹ ਮੋਮਬੱਤੀ ਮਾਰਚ ਇਸ ਲਈ ਆਯੋਜਿਤ ਕੀਤਾ ਗਿਆ ਹੈ ਤਾਂ ਜੋ ਰਾਜਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ..."।

ਪਿਛਲੀ ਖ਼ਬਰ ਭੂਟਾਨ ਦੇ ਰਾਜਾ, ਰਾਣੀ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿਚ ਪ੍ਰਾਰਥਨਾ ਸਮਾਰੋਹ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਨੀਟ ਪ੍ਰੀਖਿਆ 'ਚ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ