24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਨੀਟ ਪ੍ਰੀਖਿਆ 'ਚ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ ਪਹਿਲਾ ਸਥਾਨ ਕੀਤਾ ਹਾਸਲ

ਮਲੇਰਕੋਟਲਾ, 14 ਜੂਨ (ਮੁਹੰਮਦ ਹਨੀਫ਼ ਥਿੰਦ) - ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੀ ਹੋਣਹਾਰ ਧੀ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ 720 'ਚੋਂ 655 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪੂਰੇ ਭਾਰਤ...

ਅਜੀਤ ਡੈਸਕ 14-06-2025

 ਮਲੇਰਕੋਟਲਾ, 14 ਜੂਨ (ਮੁਹੰਮਦ ਹਨੀਫ਼ ਥਿੰਦ) - ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੀ ਹੋਣਹਾਰ ਧੀ ਤ੍ਰਿਸ਼ਾ ਜੈਨ ਨੇ ਪੰਜਾਬ ਭਰ ਦੀਆਂ ਲੜਕੀਆਂ 'ਚੋਂ 720 'ਚੋਂ 655 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪੂਰੇ ਭਾਰਤ 'ਚੋਂ 51ਵਾਂ ਰੈਂਕ ਹਾਸਿਲ ਕੀਤਾ ਹੈ। ਤ੍ਰਿਸ਼ਾ ਜੈਨ ਦੀ ਇਸ ਪ੍ਰਾਪਤੀ 'ਤੇ ਇਲਾਕੇ ਭਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਪਿਛਲੀ ਖ਼ਬਰ ਮੱਧ ਪ੍ਰਦੇਸ਼ : ਰਾਜਾ ਰਘੂਵੰਸ਼ੀ ਨੂੰ ਇਨਸਾਫ਼ ਦਿਵਾਉਣ ਲਈ, ਮੈਂ ਦੁਨੀਆ ਵਿਚ ਕਿਤੇ ਵੀ ਜਾਵਾਂਗਾ - ਸਚਿਨ ਰਘੂਵੰਸ਼ੀ ਅਗਲੀ ਖ਼ਬਰ ਤਿੰਨ ਵਿਜੀਲੈਂਸ ਅਫ਼ਸਰਾਂ ਦੇ ਤਬਾਦਲੇ