30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪਾਣੀਪਤ : ਸਿੰਮੀ ਕਤਲ ਕੇਸ 'ਚ ਇਕ ਦੋਸ਼ੀ ਗ੍ਰਿਫ਼ਤਾਰ

ਪਾਣੀਪਤ, 17 ਜੂਨ-ਬੀਤੇ ਦਿਨ ਹਰਿਆਣਵੀ ਮਾਡਲ ਸ਼ੀਤਲ ਸਿੰਮੀ ਚੌਧਰੀ ਮ੍ਰਿਤਕ ਮਿਲੀ ਸੀ। ਹਰਿਆਣਾ ਪੁਲਿਸ...

ਅਜੀਤ ਡੈਸਕ 17-06-2025

ਪਾਣੀਪਤ, 17 ਜੂਨ-ਬੀਤੇ ਦਿਨ ਹਰਿਆਣਵੀ ਮਾਡਲ ਸ਼ੀਤਲ ਸਿੰਮੀ ਚੌਧਰੀ ਮ੍ਰਿਤਕ ਮਿਲੀ ਸੀ। ਹਰਿਆਣਾ ਪੁਲਿਸ ਨੇ ਉਸਦੇ ਕਾਤਲ ਇਕ ਦੋਸ਼ੀ ਨੂੰ ਫੜ ਲਿਆ ਹੈ ਤੇ ਸੁਨੀਲ ਨੂੰ ਜ਼ਿਲ੍ਹਾ ਅਦਾਲਤ, ਪਾਣੀਪਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। 

ਪਿਛਲੀ ਖ਼ਬਰ ਜਲੰਧਰ: ਪਲਾਈਵੁੱਡ ਕਾਰੋਬਾਰੀ ਦੀ ਨੂੰਹ ਸੋਨਮ ਦਾ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਮਸਕਟ ਤੋਂ ਕੋਚੀ ਜਾਣ ਵਾਲੀ ਇੰਡੀਗੋ ਫਲਾਈਟ ਨਾਗਪੁਰ ਵੱਲ ਮੋੜੀ