27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੁਣੇ ਸੜਕ 'ਤੇ ਕਾਰ ਤੇ ਟਰੱਕ ਦੀ ਟੱਕਰ 'ਚ 7 ਲੋਕਾਂ ਦੀ ਮੌਤ

ਮੁੰਬਈ , 18 ਜੂਨ -ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਜੇਜੂਰੀ ਮੋਰਗਾਓਂ ਰੋਡ 'ਤੇ, ਇਕ ਤੇਜ਼ ਰਫ਼ਤਾਰ ਸੇਡਾਨ ਅਤੇ ਇਕ ਪਿਕਅੱਪ ਟਰੱਕ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ...

ਅਜੀਤ ਡੈਸਕ 18-06-2025

ਮੁੰਬਈ , 18 ਜੂਨ -ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਜੇਜੂਰੀ ਮੋਰਗਾਓਂ ਰੋਡ 'ਤੇ, ਇਕ ਤੇਜ਼ ਰਫ਼ਤਾਰ ਸੇਡਾਨ ਅਤੇ ਇਕ ਪਿਕਅੱਪ ਟਰੱਕ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਪੁਣੇ ਦਿਹਾਤੀ ਦੇ ਐਸ.ਪੀ. ਸੰਦੀਪ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਰਾਏਗੜ੍ਹ ਤੋਂ ਪੁਣੇ ਜਾ ਰਹੀ ਇਕ ਪੁਲਿਸ ਗੱਡੀ 160 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਪਲਟ ਗਈ। ਇਸ ਵਿਚ 19 ਪੁਲਿਸ ਕਰਮਚਾਰੀ ਅਤੇ 12 ਬੰਗਲਾਦੇਸ਼ੀ ਨਾਗਰਿਕ ਜ਼ਖ਼ਮੀ ਹੋ ਗਏ। ਇਹ ਬੰਗਲਾਦੇਸ਼ੀ ਮੁੰਬਈ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ ਅਤੇ ਉਨ੍ਹਾਂ ਨੂੰ ਪੁਣੇ ਹਵਾਈ ਅੱਡੇ ਤੋਂ ਡਿਪੋਰਟ ਕੀਤਾ ਜਾਣਾ ਸੀ।

ਪਿਛਲੀ ਖ਼ਬਰ ਰਾਜਸਥਾਨ ਵਿਚ ਇਕ ਹਫ਼ਤਾ ਪਹਿਲਾਂ ਹੀ ਪਹੁੰਚਿਆ ਮੌਨਸੂਨ ਅਗਲੀ ਖ਼ਬਰ ਈਰਾਨ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਨੇ ਕਿਹਾ , ਅਸੀਂ ਵਿਦੇਸ਼ ਮੰਤਰਾਲੇ ਦੇ ਧੰਨਵਾਦੀ ਹਾਂ