24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ

ਨਵੀਂ ਦਿੱਲੀ , 19 ਜੂਨ - 'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ ਹੈ। ਇਹ ਉਡਾਣ ਸ਼ਾਮ 7:45 ਵਜੇ ਚੇਨਈ ਪਹੁੰਚਣੀ ਸੀ। ਪਰ ਚੇਨਈ ਦੇ ਅਸਮਾਨ 'ਤੇ ਪਹੁੰਚਣ ਤੋਂ ...

ਅਜੀਤ ਡੈਸਕ 19-06-2025

ਨਵੀਂ ਦਿੱਲੀ , 19 ਜੂਨ - 'ਫਿਊਲ' ਦੀ ਕਮੀ ਕਾਰਨ ਗੁਹਾਟੀ-ਚੇਨਈ ਇੰਡੀਗੋ ਉਡਾਣ ਨੂੰ ਬੈਂਗਲੁਰੂ ਭੇਜਿਆ ਗਿਆ ਹੈ। ਇਹ ਉਡਾਣ ਸ਼ਾਮ 7:45 ਵਜੇ ਚੇਨਈ ਪਹੁੰਚਣੀ ਸੀ।  ਪਰ ਚੇਨਈ ਦੇ ਅਸਮਾਨ 'ਤੇ ਪਹੁੰਚਣ ਤੋਂ ਬਾਅਦ, ਜਹਾਜ਼ ਵਿਚ 'ਫਿਊਲ' ਦੀ ਮਾਤਰਾ ਉਡਾਣ ਦੇ ਮਿਆਰਾਂ ਅਨੁਸਾਰ ਨਾਕਾਫ਼ੀ ਪਾਈ ਗਈ। ਜਹਾਜ਼ ਨੂੰ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ।

ਪਿਛਲੀ ਖ਼ਬਰ ਝਾਰਖੰਡ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਮਚਾਈ ਤਬਾਹੀ , 10 ਦੀ ਮੌਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 20-21 ਜੂਨ ਨੂੰ ਬਿਹਾਰ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦਾ ਕਰਨਗੇ ਦੌਰਾ