24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਇਜ਼ਰਾਈਲ ਨੇ ਈਰਾਨੀ ਫ਼ੌਜ ਦੇ 3 ਕਮਾਂਡਰਾਂ ਨੂੰ ਹਮਲਿਆਂ 'ਚ ਮਾਰਿਆ

ਤੇਲ ਅਵੀਵ, 21 ਜੂਨ-ਅੱਜ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ...

ਅਜੀਤ ਡੈਸਕ 21-06-2025

ਤੇਲ ਅਵੀਵ, 21 ਜੂਨ-ਅੱਜ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 9ਵਾਂ ਦਿਨ ਹੈ। ਇਜ਼ਰਾਈਲ ਨੇ ਦੇਰ ਰਾਤ ਈਰਾਨੀ ਸ਼ਹਿਰਾਂ ਖੋਰਮਾਬਾਦ, ਕੋਮ, ਇਸਫਾਹਨ 'ਤੇ ਵੀ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲ ਦੀ ਫੌਜ ਨੇ ਦੇਰ ਰਾਤ ਹਮਲਿਆਂ ਵਿਚ ਤਿੰਨ ਸੀਨੀਅਰ ਈਰਾਨੀ ਕਮਾਂਡਰਾਂ ਨੂੰ ਮਾਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਰਾਤੋਂ-ਰਾਤ ਇਕ ਈਰਾਨੀ ਪ੍ਰਮਾਣੂ ਖੋਜ ਟਿਕਾਨਿਆਂ 'ਤੇ ਹਮਲਾ ਕੀਤਾ।  

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਸੱਤਵੀਂ ਵਿਕਟ ਡਿਗੀ, ਸ਼ਾਰਦੁਲ ਠਾਕੁਰ 1 ਦੌੜ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੀ ਛੇਵੀਂ ਵਿਕਟ ਡਿਗੀ, ਰਿਸ਼ਭ ਪੰਤ 134 ਦੌੜਾਂ ਬਣਾ ਕੇ ਆਊਟ