24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਆਪ੍ਰੇਸ਼ਨ ਸਿੰਧੂ : 311 ਹੋਰ ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਉਡਾਣ, ਹੁਣ ਤੱਕ 1400 ਤੋਂ ਵੱਧ ਲੋਕ ਕੱਢੇ ਬਾਹਰ

ਨਵੀਂ ਦਿੱਲੀ , 22 ਜੂਨ - ਅਮਰੀਕਾ ਵਲੋਂ ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਬੰਬਾਰੀ ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਦੇ ਵਿਚਕਾਰ ਭਾਰਤ ਨੇ ਈਰਾਨ ਤੋਂ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ...

ਅਜੀਤ ਡੈਸਕ 22-06-2025

ਨਵੀਂ ਦਿੱਲੀ , 22 ਜੂਨ - ਅਮਰੀਕਾ ਵਲੋਂ ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਬੰਬਾਰੀ ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਦੇ ਵਿਚਕਾਰ ਭਾਰਤ ਨੇ ਈਰਾਨ ਤੋਂ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ 311 ਭਾਰਤੀ ਈਰਾਨੀ ਸ਼ਹਿਰ ਮਸ਼ਹਦ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਈਰਾਨ ਤੋਂ ਵਾਪਸ ਲਿਆਂਦੇ ਗਏ ਲੋਕਾਂ ਦੀ ਕੁੱਲ ਗਿਣਤੀ ਹੁਣ 1,428 ਹੋ ਗਈ ਹੈ।

ਪਿਛਲੀ ਖ਼ਬਰ ਬਨੂੜ -ਤੇਪਲਾ ਰਾਸ਼ਟਰੀ ਰਾਹ ‘ਤੇ ਫੌਰਚੂਨਰ 'ਚੋਂ ਮਿਲੀਆਂ 3 ਲਾਸ਼ਾਂ ਅਗਲੀ ਖ਼ਬਰ ਆਈ.ਐਨ.ਐਸ. ਨੀਲਗਿਰੀ ਪੂਰਬੀ ਜਲ ਸੈਨਾ ਕਮਾਂਡ ਵਿਚ ਹੋਇਆ ਸ਼ਾਮਿਲ