ਦਮਿਸ਼ਕ , 22 ਜੂਨ - ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਇਕ ਚਰਚ ਵਿਚ ਇਕ ਭਿਆਨਕ ਆਤਮਘਾਤੀ ਧਮਾਕਾ ਹੋਇਆ ਜਦੋਂ ਉੱਥੇ ਇਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਹਮਲੇ ਵਿਚ 15 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਮਲਾ ਰਾਜਧਾਨੀ ਦੇ ਕੇਂਦਰ ਵਿਚ ਹੋਇਆ, ਜਿਸ ਨੂੰ ਸੀਰੀਆਈ ਸ਼ਾਸਨ ਦਾ ਸਭ ਤੋਂ ਸੁਰੱਖਿਅਤ ਖੇਤਰ ਮੰਨਿਆ ਜਾਂਦਾ ਹੈ।
ਤਾਜ਼ਾ ਖ਼ਬਰਾਂ
Free
ਸੀਰੀਆ : ਦਮਿਸ਼ਕ ਚਰਚ ਵਿਚ ਵੱਡਾ ਆਤਮਘਾਤੀ ਹਮਲਾ,15 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਦਮਿਸ਼ਕ , 22 ਜੂਨ - ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਇਕ ਚਰਚ ਵਿਚ ਇਕ ਭਿਆਨਕ ਆਤਮਘਾਤੀ ਧਮਾਕਾ ਹੋਇਆ ਜਦੋਂ ਉੱਥੇ ਇਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਹਮਲੇ ਵਿਚ 15 ਲੋਕਾਂ ਦੀ ਮੌਤ ਹੋ ...
ਅਜੀਤ ਡੈਸਕ
22-06-2025