30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਠਾਣੇ ਨਗਰ ਨਿਗਮ ਨੇ ਮੁੰਬਰਾ ਖੇਤਰ ਵਿਚ 17 ਗ਼ੈਰ-ਕਾਨੂੰਨੀ ਇਮਾਰਤਾਂ ਢਾਹ ਦਿੱਤੀਆਂ

ਥਾਣੇ (ਮਹਾਰਾਸ਼ਟਰ), 25 ਜੂਨ -ਮਹਾਂਰਾਸ਼ਟਰ ਦੇ ਠਾਣੇ ਵਿਚ ਨਗਰ ਨਿਗਮ ਨੇ ਦੂਜੇ ਦਿਨ ਵੀ ਢਾਹੁਣ ਦੀ ਮੁਹਿੰਮ ਚਲਾਈ। ਬੰਬੇ ਹਾਈ ਕੋਰਟ ਦੇ ਹੁਕਮਾਂ 'ਤੇ ਖਾਨ ਕੰਪਾਊਂਡ ਵਿਚ ਅੰਡਰਵਰਲਡ ਨਾਲ ਸੰਬੰਧਿਤ ਲਗਭਗ ...

ਅਜੀਤ ਡੈਸਕ 25-06-2025

ਥਾਣੇ (ਮਹਾਰਾਸ਼ਟਰ), 25 ਜੂਨ -ਮਹਾਂਰਾਸ਼ਟਰ ਦੇ ਠਾਣੇ ਵਿਚ ਨਗਰ ਨਿਗਮ ਨੇ ਦੂਜੇ ਦਿਨ ਵੀ ਢਾਹੁਣ ਦੀ ਮੁਹਿੰਮ ਚਲਾਈ। ਬੰਬੇ ਹਾਈ ਕੋਰਟ ਦੇ ਹੁਕਮਾਂ 'ਤੇ ਖਾਨ ਕੰਪਾਊਂਡ ਵਿਚ ਅੰਡਰਵਰਲਡ ਨਾਲ ਸੰਬੰਧਿਤ ਲਗਭਗ 17 ਗ਼ੈਰ-ਕਾਨੂੰਨੀ ਇਮਾਰਤਾਂ ਨੂੰ ਢਾਹਿਆ ਜਾ ਰਿਹਾ ਹੈ। ਇਨ੍ਹਾਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਨੇ ਇਸ ਮੁਹਿੰਮ 'ਤੇ ਨਾਰਾਜ਼ਗੀ ਪ੍ਰਗਟਾਈ। ਲੋਕਾਂ ਨੇ ਕਿਹਾ ਕਿ ਅਸੀਂ ਆਪਣੀ ਮਿਹਨਤ ਦੀ ਕਮਾਈ ਵਿਚੋਂ ਲੱਖਾਂ ਰੁਪਏ ਖ਼ਰਚ ਕਰਕੇ ਇਹ ਫਲੈਟ ਖਰੀਦੇ ਹਨ। ਅਸੀਂ ਬਾਰਿਸ਼ ਦੇ ਮੌਸਮ ਵਿਚ ਬੇਘਰ ਹੋ ਗਏ ਹਾਂ। ਸਾਡੇ ਨਾਲ ਬਜ਼ੁਰਗ, ਬੱਚੇ, ਔਰਤਾਂ ਹਨ। ਅਜਿਹੀ ਸਥਿਤੀ ਵਿਚ ਅਸੀਂ ਕਿੱਥੇ ਜਾਵਾਂਗੇ?

ਪਿਛਲੀ ਖ਼ਬਰ ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਅਗਲੀ ਖ਼ਬਰ ਬਿਕਰਮ ਮਜੀਠੀਆ 'ਤੇ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ