ਨਵੀਂ ਦਿੱਲੀ, 26 ਜੂਨ- ‘ਇਕ ਰਾਸ਼ਟਰ, ਇਕ ਚੋਣ’ ਬਾਰੇ ਸਾਂਝੀ ਸੰਸਦੀ ਕਮੇਟੀ 11 ਜੁਲਾਈ, 2025 ਨੂੰ ਨਵੀਂ ਦਿੱਲੀ ਦੇ ਸੰਸਦ ਭਵਨ ਐਨੈਕਸੀ ਵਿਖੇ ਇਕ ਮੀਟਿੰਗ ਕਰੇਗੀ। ਇਸ ਦੌਰਾਨ ਕਮੇਟੀ ਕਾਨੂੰਨੀ ਮਾਹਿਰਾਂ ਅਤੇ ਸਾਬਕਾ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ।
ਤਾਜ਼ਾ ਖ਼ਬਰਾਂ
Free
11 ਜੁਲਾਈ ਨੂੰ ਹੋਵੇਗੀ ‘ਇਕ ਰਾਸ਼ਟਰ, ਇਕ ਚੋਣ’ ਬਾਰੇ ਸਾਂਝੀ ਸੰਸਦੀ ਦੀ ਕਮੇਟੀ ਮੀਟਿੰਗ
ਨਵੀਂ ਦਿੱਲੀ, 26 ਜੂਨ- ‘ਇਕ ਰਾਸ਼ਟਰ, ਇਕ ਚੋਣ’ ਬਾਰੇ ਸਾਂਝੀ ਸੰਸਦੀ ਕਮੇਟੀ 11 ਜੁਲਾਈ, 2025 ਨੂੰ ਨਵੀਂ ਦਿੱਲੀ ਦੇ ਸੰਸਦ ਭਵਨ ਐਨੈਕਸੀ ਵਿਖੇ ਇਕ ਮੀਟਿੰਗ ਕਰੇਗੀ। ਇਸ....
ਅਜੀਤ ਡੈਸਕ
26-06-2025