01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਅੰਮ੍ਰਿਤਸਰ ’ਚ ਪਿਆ 31 ਮਿਲੀ ਮੀਟਰ ਮੀਂਹ- ਮੌਸਮ ਵਿਭਾਗ

ਅੰਮ੍ਰਿਤਸਰ, 26 ਜੂਨ (ਹਰਮਿੰਦਰ ਸਿੰਘ)- ਪੰਜਾਬ ਵਿਚ ਮਾਨਸੂਨ ਦੇ ਦਾਖ਼ਲ ਹੋਣ ਕਾਰਨ ਅੰਮ੍ਰਿਤਸਰ ਵਿਚ ਮੀਂਹ ਦੀ ਝੜੀ ਲੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8:30 ਵਜੇ....

ਅਜੀਤ ਡੈਸਕ 26-06-2025

ਅੰਮ੍ਰਿਤਸਰ, 26 ਜੂਨ (ਹਰਮਿੰਦਰ ਸਿੰਘ)- ਪੰਜਾਬ ਵਿਚ ਮਾਨਸੂਨ ਦੇ ਦਾਖ਼ਲ ਹੋਣ ਕਾਰਨ ਅੰਮ੍ਰਿਤਸਰ ਵਿਚ ਮੀਂਹ ਦੀ ਝੜੀ ਲੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8:30 ਵਜੇ ਤੱਕ ਅੰਮ੍ਰਿਤਸਰ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ 31 ਮਿਲੀ ਮੀਟਰ ਤੱਕ ਮੀਂਹ ਰਿਕਾਰਡ ਕੀਤਾ ਗਿਆ।

ਪਿਛਲੀ ਖ਼ਬਰ ਫਰੈਂਡਜ਼ ਕਲੋਨੀ ’ਚ ਐਨ.ਆਈ.ਏ. ਨੇ ਮਾਰਿਆ ਛਾਪਾ ਅਗਲੀ ਖ਼ਬਰ 11 ਜੁਲਾਈ ਨੂੰ ਹੋਵੇਗੀ ‘ਇਕ ਰਾਸ਼ਟਰ, ਇਕ ਚੋਣ’ ਬਾਰੇ ਸਾਂਝੀ ਸੰਸਦੀ ਦੀ ਕਮੇਟੀ ਮੀਟਿੰਗ