03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਯੂ.ਪੀ.: ਐਕਸੀਓਮ 4 ਪਾਇਲਟ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ

ਲਖਨਊ , 26 ਜੂਨ - ਐਕਸੀਓਮ ਮਿਸ਼ਨ 4 (ਐਕਸ-4) ਪਾਇਲਟ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ...

ਅਜੀਤ ਡੈਸਕ 26-06-2025

ਲਖਨਊ , 26 ਜੂਨ - ਐਕਸੀਓਮ ਮਿਸ਼ਨ 4 (ਐਕਸ-4) ਪਾਇਲਟ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ ਹੈ। ਸ਼ੁਕਲਾ ਦੇ ਮਾਤਾ-ਪਿਤਾ, ਪਿਤਾ ਸ਼ੰਭੂ ਦਿਆਲ ਸ਼ੁਕਲਾ, ਮਾਂ ਆਸ਼ਾ ਸ਼ੁਕਲਾ ਅਤੇ ਭੈਣ ਸ਼ੁਚੀ ਮਿਸ਼ਰਾ, ਐਕਸੀਓਮ ਮਿਸ਼ਨ 4 ਲਈ ਮਿਸ਼ਨ ਪਾਇਲਟ ਵਜੋਂ ਉਨ੍ਹਾਂ ਦੀ ਚੋਣ ਦੇ ਜਸ਼ਨ ਵਿਚ ਮੁੱਖ ਮੰਤਰੀ ਨੂੰ ਮਿਲੇ । ਸ਼ੁਕਲਾ 1984 ਵਿਚ ਰਾਕੇਸ਼ ਸ਼ਰਮਾ ਤੋਂ ਬਾਅਦ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਹਨ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਡੀ.ਆਰ.ਆਈ. ਨੇ ਨਵੀਂ ਮੁੰਬਈ ਬੰਦਰਗਾਹ 'ਤੇ 39 ਪਾਕਿਸਤਾਨੀ ਕੰਟੇਨਰ ਕੀਤੇ ਜ਼ਬਤ