10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਵੀਅਤਨਾਮ ਦੇ ਲੋਕਾਂ ਨੇ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਭਾਰਤ ਦਾ ਕੀਤਾ ਧੰਨਵਾਦ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 29 ਜੂਨ - ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਵੀਅਤਨਾਮ ਦੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ... ਉਨ੍ਹਾਂ ਨੇ ਭਗਵਾਨ ਬੁੱਧ ਦੇ ਅਵਸ਼ੇਸ਼ਾਂ...

ਅਜੀਤ ਡੈਸਕ 29-06-2025

 ਨਵੀਂ ਦਿੱਲੀ, 29 ਜੂਨ - ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਵੀਅਤਨਾਮ ਦੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ... ਉਨ੍ਹਾਂ ਨੇ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ... ਪਿਛਲੇ ਮਹੀਨੇ, ਇਨ੍ਹਾਂ ਅਵਸ਼ੇਸ਼ਾਂ ਨੂੰ ਵੀਅਤਨਾਮ ਲਿਜਾਇਆ ਗਿਆ ਅਤੇ 9 ਵੱਖ-ਵੱਖ ਥਾਵਾਂ 'ਤੇ ਜਨਤਕ ਦਰਸ਼ਨਾਂ ਲਈ ਰੱਖਿਆ ਗਿਆ... ਵਿਸ਼ਵਾਸ ਦਾ ਪੱਧਰ ਇੰਨਾ ਡੂੰਘਾ ਸੀ ਕਿ ਵੀਅਤਨਾਮੀ ਸਰਕਾਰ ਨੇ ਭਾਰਤ ਸਰਕਾਰ ਨੂੰ ਇਸ ਨੂੰ 12 ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ ਅਤੇ ਭਾਰਤ ਨੇ ਸਵੀਕਾਰ ਕਰ ਲਿਆ... ਮੈਂ ਸਾਰਿਆਂ ਨੂੰ ਆਪਣੇ ਰਾਜਾਂ ਵਿਚ ਬੋਧੀ ਸਥਾਨਾਂ ਦਾ ਦੌਰਾ ਕਰਨ ਦੀ ਬੇਨਤੀ ਕਰਦਾ ਹਾਂ..."।

ਪਿਛਲੀ ਖ਼ਬਰ ਆਪ੍ਰੇਸ਼ਨ ਸੰਧੂਰ ਦੇ ਨਾਇਕਾਂ ਨੂੰ ਸਮਰਪਿਤ ਅਹਿਮਦਾਬਾਦ ਵਿਚ ਚੱਲ ਰਿਹਾ ਹੈ 'ਮਿਸ਼ਨ ਫਾਰ ਮਿਲੀਅਨ ਟ੍ਰੀਜ਼' - ਪ੍ਰਧਾਨ ਮੰਤ... ਅਗਲੀ ਖ਼ਬਰ ਹੈਦਰਾਬਾਦ ਤੋਂ ਲੰਡਨ ਤੱਕ ਪਹੁੰਚ ਰਹੇ ਹਨ ਔਰਤਾਂ ਵਲੋਂ ਬਾਜਰੇ ਤੋਂ ਬਣਾਏ ਜਾ ਰਹੇ ਬਿਸਕੁਟ - ਪ੍ਰਧਾਨ ਮੰਤਰੀ ਮੋਦੀ