10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਆਪ੍ਰੇਸ਼ਨ ਸੰਧੂਰ ਦੇ ਨਾਇਕਾਂ ਨੂੰ ਸਮਰਪਿਤ ਅਹਿਮਦਾਬਾਦ ਵਿਚ ਚੱਲ ਰਿਹਾ ਹੈ 'ਮਿਸ਼ਨ ਫਾਰ ਮਿਲੀਅਨ ਟ੍ਰੀਜ਼' - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 29 ਜੂਨ - ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਅਹਿਮਦਾਬਾਦ ਵਿਚ ਨਗਰ ਪਾਲਿਕਾ ਲੱਖਾਂ ਰੁੱਖ ਲਗਾਉਣ ਦੇ ਉਦੇਸ਼ ਨਾਲ 'ਮਿਸ਼ਨ ਫਾਰ ਮਿਲੀਅਨ...

ਅਜੀਤ ਡੈਸਕ 29-06-2025

 ਨਵੀਂ ਦਿੱਲੀ, 29 ਜੂਨ - ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਅਹਿਮਦਾਬਾਦ ਵਿਚ ਨਗਰ ਪਾਲਿਕਾ ਲੱਖਾਂ ਰੁੱਖ ਲਗਾਉਣ ਦੇ ਉਦੇਸ਼ ਨਾਲ 'ਮਿਸ਼ਨ ਫਾਰ ਮਿਲੀਅਨ ਟ੍ਰੀਜ਼' ਚਲਾ ਰਹੀ ਹੈ। ਜੰਗਲ ਆਪ੍ਰੇਸ਼ਨ ਸੰਧੂਰ ਦੇ ਨਾਇਕਾਂ ਨੂੰ ਸਮਰਪਿਤ ਹੈ। ਰੁੱਖ ਉਨ੍ਹਾਂ ਬਹਾਦਰ ਰੂਹਾਂ ਨੂੰ ਸਮਰਪਿਤ ਹਨ ਜਿਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਵਿਚ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ... ਇਕ ਹੋਰ ਪਹਿਲਕਦਮੀ ਤੇਜ਼ੀ ਨਾਲ ਵਧ ਰਹੀ ਹੈ - 'ਏਕ ਪੇੜ ਮਾਂ ਕੇ ਨਾਮ' ਅਤੇ ਇਸ ਮੁਹਿੰਮ ਤਹਿਤ ਲੱਖਾਂ ਰੁੱਖ ਲਗਾਏ ਗਏ ਹਨ। ਤੁਹਾਨੂੰ ਵੀ ਇਕ ਰੁੱਖ ਲਗਾਉਣਾ ਚਾਹੀਦਾ ਹੈ, ਪਾਣੀ ਬਚਾਉਣਾ ਚਾਹੀਦਾ ਹੈ, ਧਰਤੀ ਦੀ ਸੇਵਾ ਕਰਨੀ ਚਾਹੀਦੀ ਹੈ..."।

ਪਿਛਲੀ ਖ਼ਬਰ ਮੌਨਸੂਨ ਨੇ 8 ਜੁਲਾਈ ਦੀ ਸੰਭਾਵਿਤ ਮਿਤੀ ਦੇ ਮੁਕਾਬਲੇ 29 ਜੂਨ ਨੂੰ ਹੀ ਪੂਰੇ ਦੇਸ਼ ਨੂੰ ਕਰ ਲਿਆ ਹੈ ਕਵਰ - ਮੌਸਮ ਵਿਭਾਗ ਅਗਲੀ ਖ਼ਬਰ ਵੀਅਤਨਾਮ ਦੇ ਲੋਕਾਂ ਨੇ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਭਾਰਤ ਦਾ ਕੀਤਾ ਧੰਨਵਾਦ - ਪ੍ਰ...