24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਆਕਾਸ਼ ਵੈਪਨ ਸਿਸਟਮ ਵਲੋਂ ਲੱਦਾਖ ਸੈਕਟਰ 'ਚ ਉਚਾਈ 'ਤੇ ਸਫਲਤਾਪੂਰਵਕ ਪ੍ਰੀਖਣ

ਨਵੀਂ ਦਿੱਲੀ, 17 ਜੁਲਾਈ-ਆਕਾਸ਼ ਪ੍ਰਾਈਮ, ਆਕਾਸ਼ ਵੈਪਨ ਸਿਸਟਮ ਦੇ ਅਪਗ੍ਰੇਡ ਕੀਤੇ ਵੇਰੀਐਂਟ...

ਅਜੀਤ ਡੈਸਕ 17-07-2025

ਨਵੀਂ ਦਿੱਲੀ, 17 ਜੁਲਾਈ-ਆਕਾਸ਼ ਪ੍ਰਾਈਮ, ਆਕਾਸ਼ ਵੈਪਨ ਸਿਸਟਮ ਦੇ ਅਪਗ੍ਰੇਡ ਕੀਤੇ ਵੇਰੀਐਂਟ ਨੇ ਲੱਦਾਖ ਸੈਕਟਰ ਵਿਚ ਉੱਚ ਉਚਾਈ 'ਤੇ ਪ੍ਰੀਖਣਾਂ ਦੌਰਾਨ ਦੋ ਏਰੀਅਲ ਹਾਈ ਸਪੀਡ ਮਾਨਵ ਰਹਿਤ ਟੀਚਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਅਤੇ ਤਬਾਹ ਕਰ ਦਿੱਤਾ। ਹਥਿਆਰ ਪ੍ਰਣਾਲੀ ਨੂੰ 4500 ਮੀਟਰ ਤੋਂ ਵੱਧ ਉਚਾਈ 'ਤੇ ਕੰਮ ਕਰਨ ਲਈ ਅਨੁਕੂਲਿਤ ਕੀਤਾ ਗਿਆ ਹੈ ਅਤੇ ਇਸ ਵਿਚ ਸਵਦੇਸ਼ੀ ਤੌਰ 'ਤੇ ਵਿਕਸਿਤ ਆਰ.ਐਫ. ਸੀਕਰ ਸਮੇਤ ਨਵੀਨਤਮ ਅਪਗ੍ਰੇਡ ਹਨ। 

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਭਲਕੇ ਕਿਸਾਨ ਭਵਨ ਵਿਖੇ ਸਰਬ ਪਾਰਟੀ ਮੀਟਿੰਗ ਬੁਲਾਈ ਅਗਲੀ ਖ਼ਬਰ ਝੋਨੇ ਦੀ ਦਵਾਈ ਵਾਲੇ ਡੱਬੇ 'ਚ ਪਾਣੀ ਪੀਣ ਕਾਰਨ ਪ੍ਰਵਾਸੀ ਔਰਤ ਦੀ ਮੌਤ