08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਕੈਬਨਿਟ ਮੰਤਰੀ ਮਹਿੰਦਰ ਭਗਤ ਸਿਵਲ ਹਸਪਤਾਲ ਪੁੱਜੇ, ਡਾਕਟਰਾਂ ਨੂੰ ਦਿੱਤੇ ਨਿਰਦੇਸ਼

ਜਲੰਧਰ, 28 ਅਗਸਤ-ਕਾਂਗਰਸੀ ਆਗੂਆਂ 'ਤੇ ਵਰ੍ਹਦਿਆਂ ਚੰਨੀ ਦੇ ਬਿਆਨ ਦਾ ਕੈਬਨਿਟ ਮੰਤਰੀ...

ਅਜੀਤ ਡੈਸਕ 28-08-2025

ਜਲੰਧਰ, 28 ਅਗਸਤ-ਕਾਂਗਰਸੀ ਆਗੂਆਂ 'ਤੇ ਵਰ੍ਹਦਿਆਂ ਚੰਨੀ ਦੇ ਬਿਆਨ ਦਾ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਜਵਾਬ ਦਿੱਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਹੜ੍ਹ ਆਇਆ ਸੀ, ਕੀ ਉਨ੍ਹਾਂ ਨੇ ਉਦੋਂ 50 ਹੈਲੀਕਾਪਟਰ ਦਿੱਤੇ ਸਨ। ਸਾਰੇ ਕਾਂਗਰਸੀ ਆਗੂ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ ਪਰ ਕੋਈ ਵੀ ਮੁੱਖ ਮੰਤਰੀ ਨਹੀਂ ਬਣੇਗਾ। ਕੈਬਨਿਟ ਮੰਤਰੀ ਮਹਿੰਦਰ ਭਗਤ ਸਿਵਲ ਹਸਪਤਾਲ ਪੁੱਜੇ ਤੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਤੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ।

ਪਿਛਲੀ ਖ਼ਬਰ ਪਿੰਡ ਬੁਰਜ ਪੂਹਲਾ ਦੇ 2 ਬੱਚਿਆਂ ਦੀ ਡੁੱਬਣ ਨਾਲ ਮੌਤ ਅਗਲੀ ਖ਼ਬਰ ਪਿੰਡ ਕੱਕੜ, ਮੰਜ, ਲੋਧੀਗੁੱਜਰ ਵਿਖੇ ਵਿਗੜੇ ਹਾਲਾਤ, ਸਾਬਕਾ ਮੰਤਰੀ ਸਰਕਾਰੀਆਂ ਨੇ ਲਿਆ ਜਾਇਜ਼ਾ