11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਸੀਂ ਸੀ.ਐਮ. ਫੰਡ ਵਿਚ ਆ ਰਹੇ ਹਰ ਪੈਸੇ ਦਾ ਹਿਸਾਬ ਦੇ ਰਹੇ- ਸੀ.ਐਮ. ਮਾਨ

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਵਲੋਂ ਸੰਬੋਧਨ ਸ਼ੁਰੂ ਕੀਤਾ...

ਅਜੀਤ ਡੈਸਕ 26-09-2025

ਚੰਡੀਗੜ੍ਹ, 26 ਸਤੰਬਰ-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸੀ.ਐਮ. ਮਾਨ ਵਲੋਂ ਸੰਬੋਧਨ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਮੰਤਰੀਆਂ ਨੇ ਹੜ੍ਹਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਤੇ ਮੰਤਰੀ ਧਾਲੀਵਾਲ ਦੇ ਪੈਰ ਤਕ ਗਲ ਗਏ। ਕੁਝ ਲੋਕ ਸਿਰਫ ਫੋਟੋਜ਼ ਖਿੱਚਣ ਤਕ ਸੀਮਤ ਰਹੇ। ਸੀ.ਐਮ. ਮਾਨ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਨ੍ਹਾਂ ਸਿਰਫ ਗਮਲਿਆਂ ਵਾਲੇ ਬੂਟੇ ਦੇਖੇ, ਜ਼ਮੀਨੀ ਹਕੀਕਤ ਦਾ ਪਤਾ ਨਹੀਂ। ਮੀਂਹ ਨੂੰ ਲੈ ਕੇ ਕੀਤੀ ਭਵਿੱਖਬਾਣੀ ਵੀ ਗਲਤ ਸਾਬਤ ਹੋਈ ਹੈ। ਮੇਰੇ ਬੀਮਾਰ ਹੋਣ ਉਤੇ ਵੀ ਰਾਜਨੀਤੀ ਕੀਤੀ ਗਈ। ਅਸੀਂ ਸੀ.ਐਮ. ਫੰਡ ਵਿਚ ਆ ਰਹੇ ਹਰ ਪੈਸੇ ਦਾ ਹਿਸਾਬ ਦੇ ਰਹੇ ਹਾਂ। CM ਮਾਨ ਨੇ Partap singh bajwa ਦੀ ਹਰ ਗੱਲ ਦਾ ਜਵਾਬ ਦਿੱਤਾ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਏ.ਆਈ. ਤਕਨੀਕ ਦੇ ਮਾਹਿਰਾਂ ਤੇ ਵਿਦਵਾਨਾਂ ਦੀ 1 ਅਕਤੂਬਰ ਨੂੰ ਸੱਦੀ ਇਕੱਤਰਤਾ ਅਗਲੀ ਖ਼ਬਰ ਵਿਰੋਧੀ ਸਿਰਫ ਪੰਜਾਬ ਵਿਚ ਹੜ੍ਹਾਂ ਦੌਰਾਨ ਫੋਟੋਜ਼ ਖਿੱਚਵਾ ਕੇ ਗਏ - ਸੀ.ਐਮ. ਮਾਨ