24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਮੰਡੀ ਲਾਧੂਕਾ ਵਿਖੇ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਮੰਡੀ ਲਾਧੂਕਾ, 2 ਅਕਤੂਬਰ (ਮਨਪ੍ਰੀਤ ਸਿੰਘ ਸੈਣੀ ) - ਅੱਜ ਮੰਡੀ ਲਾਧੂਕਾ ਦੀ ਨਵੀਂ ਦਾਣਾ ਮੰਡੀ ਵਿਖੇ ਮੰਡੀ ਲਾਧੂਕਾ ਦੀ ਰਾਮ ਲੀਲਾ ਕਮੇਟੀ ਅਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਵਲੋਂ ਦੁਸਹਿਰਾ ਬੜੀ ਸ਼ਰਧਾ ...

ਅਜੀਤ ਡੈਸਕ 02-10-2025

ਮੰਡੀ ਲਾਧੂਕਾ, 2 ਅਕਤੂਬਰ (ਮਨਪ੍ਰੀਤ ਸਿੰਘ ਸੈਣੀ ) - ਅੱਜ ਮੰਡੀ ਲਾਧੂਕਾ ਦੀ ਨਵੀਂ ਦਾਣਾ ਮੰਡੀ ਵਿਖੇ ਮੰਡੀ ਲਾਧੂਕਾ ਦੀ ਰਾਮ ਲੀਲਾ ਕਮੇਟੀ ਅਤੇ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਵਲੋਂ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਮੰਡੀ ਲਾਧੂਕਾ ਦੀ ਸਮੂਹ ਸੰਗਤ ਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ । ਇਸ ਮੌਕੇ 'ਤੇ ਬਣਾਕੇ ਰਾਵਨ, ਮੇਘਨਾਥ ਅਤੇ ਕੰਭਕਰਨ ਦੇ ਪੁਤਲਿਆਂ ਨੂੰ ਮੰਡੀ ਦੇ ਸਰਪੰਚ ਮਨਜੋਤ ਸਿੰਘ ਖੇੜਾ, ਖਜਾਨ ਸਿੰਘ ਪਟਵਾਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਰਮਨ ਵਾਟਸ ਅਤੇ ਪ੍ਰਿੰਸੀਪਲ ਸੰਗੀਤਾ ਨੇ ਅਗਨੀ ਭੇਟ ਕੀਤੀ।

ਪਿਛਲੀ ਖ਼ਬਰ ਭਾਰਤ ਅਤੇ ਚੀਨ ਅਕਤੂਬਰ ਦੇ ਅਖੀਰ ਤੱਕ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨਗੇ ਅਗਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤ ਨੂੰ ਕੀਤਾ ਅਗਨ ਭੇਟ