ਪਰਥ (ਆਸਟ੍ਰੇਲਆ), 18 ਅਕਤੂਬਰ - ਭਾਰਤੀ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਪਰਥ ਵਿਚ ਹੋਵੇਗਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਜਿੱਤ ਨਾਲ ਲੜੀ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਲੜੀ ਖ਼ਾਸ ਕਰਕੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਲਈ ਮਹੱਤਵਪੂਰਨ ਜੋ ਇਸ ਲੜੀ ਵਿਚ ਆਪਣਾ ਇਕ ਰੋਜ਼ਾ ਕਪਤਾਨ ਡੈਬਿਊ ਕਰੇਗਾ। ਇਸ ਲੜੀ ਵਿਚ ਸਾਰਿਆਂ ਦੀਆਂ ਨਜ਼ਰਾਂ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ 'ਤੇ ਵੀ ਹੋਣਗੀਆਂ, ਜੋ ਸੱਤ ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਭਾਰਤੀ ਡਰੈਸਿੰਗ ਰੂਮ ਵਿਚ ਵਾਪਸ ਆ ਰਹੇ ਹਨ।
ਤਾਜ਼ਾ ਖ਼ਬਰਾਂ
Free
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾਂ ਇਕਦਿਨਾਂ ਮੈਚ ਕੱਲ੍ਹ
ਰਥ (ਆਸਟ੍ਰੇਲਆ), 18 ਅਕਤੂਬਰ - ਭਾਰਤੀ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਪਰਥ ਵਿਚ ਹੋਵੇਗਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ...
ਅਜੀਤ ਡੈਸਕ
18-10-2025