06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਤੀਜਾ ਇਕ ਦਿਨਾ ਮੈਚ

ਸਿਡਨੀ, 24 ਅਕਤੂਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਲੜੀ ਦਾ ਅਖੀਰਲਾ ਇਕ ਦਿਨਾ ਮੈਚ...

ਅਜੀਤ ਡੈਸਕ 24-10-2025

ਸਿਡਨੀ, 24 ਅਕਤੂਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਲੜੀ ਦਾ ਅਖੀਰਲਾ ਇਕ ਦਿਨਾ ਮੈਚ ਹੋਵੇਗਾ। ਲੜੀ ਵਿਚ ਆਸਟ੍ਰੇਲੀਆ ਨੇ 2-0 ਦੀ ਬੜ੍ਹਤ ਬਣਾ ਲਈ ਹੈ ਤੇ ਇਹ ਮੈਚ ਸਵੇਰੇ 9 ਵਜੇ ਸ਼ੁਰੂ ਹੋਵੇਗਾ।   

 

ਪਿਛਲੀ ਖ਼ਬਰ ਜਗਰਾਉਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਅਹੁਦੇ ਤੋਂ ਹਟਾਇਆ ਅਗਲੀ ਖ਼ਬਰ ਟਰੈਕਟਰ-ਟਰਾਲੇ ਨੂੰ ਲੱਗੀ ਅੱਗ, ਟਰਾਲਾ ਸੜ ਕੇ ਸਵਾਹ