24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਜੇਲ੍ਹ ਵਿਚ ਬੰਦ ਜੇਡੀਯੂ ਉਮੀਦਵਾਰ ਅਨੰਤ ਸਿੰਘ ਨੇ ਮੋਕਾਮਾ ਵਿਧਾਨ ਸਭਾ ਹਲਕੇ ਤੋਂ ਕੀਤੀ ਜਿੱਤ ਹਾਸਲ

ਪਟਨਾ, 14 ਨਵੰਬਰ - ਜੇਲ੍ਹ ਵਿਚ ਬੰਦ ਜੇਡੀਯੂ ਉਮੀਦਵਾਰ ਅਨੰਤ ਸਿੰਘ ਨੇ 26 ਦੌਰ ਦੀ ਗਿਣਤੀ ਤੋਂ ਬਾਅਦ ਮੋਕਾਮਾ ਵਿਧਾਨ ਸਭਾ ਹਲਕੇ ਤੋਂ 28206 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ...

ਅਜੀਤ ਡੈਸਕ 14-11-2025

ਪਟਨਾ, 14 ਨਵੰਬਰ - ਜੇਲ੍ਹ ਵਿਚ ਬੰਦ ਜੇਡੀਯੂ ਉਮੀਦਵਾਰ ਅਨੰਤ ਸਿੰਘ ਨੇ 26 ਦੌਰ ਦੀ ਗਿਣਤੀ ਤੋਂ ਬਾਅਦ ਮੋਕਾਮਾ ਵਿਧਾਨ ਸਭਾ ਹਲਕੇ ਤੋਂ 28206 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ।

ਪਿਛਲੀ ਖ਼ਬਰ ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਜਿੱਤ ਲਈਆਂ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ ਅਗਲੀ ਖ਼ਬਰ ਜੰਮੂ-ਕਸ਼ਮੀਰ : ਪੀਡੀਪੀ ਦੇ ਆਗਾ ਸਈਦ ਮੁੰਤਜ਼ੀਰ ਮੇਹਦੀ ਨੇ ਬਡਗਾਮ ਵਿਧਾਨ ਸਭਾ ਉਪ-ਚੋਣਾਂ ਵਿਚ 4479 ਵੋਟਾਂ ਦੇ ਫਰਕ ਨਾਲ...