25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ

ਚੰਡੀਗੜ੍ਹ, 18 ਨਵੰਬਰ (ਦਵਿੰਦਰ ਸਿੰਘ)- ਚੰਡੀਗੜ੍ਹ ਦੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ ਦੇ ਦਿੱਤਾ ਗਿਆ ਹੈ ਤੇ ਯਾਤਰੀਆਂ ਦੀ ਦਿੱਕਤ...

ਅਜੀਤ ਡੈਸਕ 18-11-2025

ਚੰਡੀਗੜ੍ਹ, 18 ਨਵੰਬਰ (ਦਵਿੰਦਰ ਸਿੰਘ)- ਚੰਡੀਗੜ੍ਹ ਦੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ ਦੇ ਦਿੱਤਾ ਗਿਆ ਹੈ ਤੇ ਯਾਤਰੀਆਂ ਦੀ ਦਿੱਕਤ ਨੂੰ ਦੇਖਦਿਆਂ ਲੰਬੇ ਰੂਟ ਵਾਲੀਆਂ ਬੱਸਾਂ ਟਰਾਈ ਸਿਟੀ ’ਚ ਚਲਵਾਈਆਂ ਜਾਣਗੀਆਂ। ਦੱਸ ਦੇਈਏ ਕਿ ਜਲਦ ਹੀ ਨਵੀਆਂ ਬੈਟਰੀ ਵਾਲੀਆਂ ਬੱਸਾਂ ਸੀ.ਟੀ.ਯੂ. ਦੇ ਵਿਹੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ।

ਪਿਛਲੀ ਖ਼ਬਰ ਕਾਰ ਸਵਾਰਾਂ ਵਲੋਂ ਨੌਜਵਾਨ ’ਤੇ ਗੋਲੀਬਾਰੀ ਅਗਲੀ ਖ਼ਬਰ ਪੰਜਾਬ ਪੁਲਿਸ ਵਾਇਰਲ ਵੀਡੀਓ ਮਾਮਲਾ: ਪੰਜਾਬ ਪੁਲਿਸ ਨੇ ਵੀਡੀਓ ਨੂੰ ਦੱਸਿਆ ਗਲਤ