25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਿਤੀਸ਼ ਕੁਮਾਰ ਨੂੰ ਦੂਬਾਰਾ ਮੁਖ ਮੰਤਰੀ ਚੁਣਨਾ ਸਾਡੇ ਲਈ ਵੱਡਾ ਦਿਨ - ਮੈਥਿਲੀ ਠਾਕੁਰ

ਪਟਨਾ (ਬਿਹਾਰ), 19 ਨਵੰਬਰ- ਵਿਧਾਨ ਸਭਾ ਵਿੱਚ ਐਨਡੀਏ ਦੀ ਸਾਂਝੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਇਥੇ ਅਲੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਜੇਤੂ ਉਮੀਦਵਾਰ ਮੈਥਿਲੀ ਠਾਕੁਰ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ...

ਅਜੀਤ ਡੈਸਕ 19-11-2025

ਪਟਨਾ (ਬਿਹਾਰ), 19 ਨਵੰਬਰ-  ਵਿਧਾਨ ਸਭਾ ਵਿੱਚ ਐਨਡੀਏ ਦੀ ਸਾਂਝੀ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਇਥੇ ਅਲੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਜੇਤੂ ਉਮੀਦਵਾਰ ਮੈਥਿਲੀ ਠਾਕੁਰ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਦੁਬਾਰਾ ਚੁਣਿਆ ਗਿਆ ਹੈ।

ਇਹ ਸਾਡੇ ਲਈ ਅਤੇ ਬਿਹਾਰ ਲਈ ਇੱਕ ਵੱਡਾ ਦਿਨ ਹੈ।"

ਪਿਛਲੀ ਖ਼ਬਰ ਸੀ.ਪੀ.ਆਈ. ਤਹਿਸੀਲ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ ਅਗਲੀ ਖ਼ਬਰ ਅਨਮੋਲ ਬਿਸ਼ਨੋਈ ਨੂੰ ਲਿਆਂਦਾ ਗਿਆ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ