07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਧਰਮਿੰਦਰ ਇਕ ਵਧੀਆ ਅਦਾਕਾਰ ਹੀ ਨਹੀਂ, ਵਧੀਆ ਇਨਸਾਨ ਵੀ ਸਨ : ਨਿਤਿਨ ਗਡਕਰੀ

ਨਵੀਂ ਦਿੱਲੀ, 24 ਨਵੰਬਰ- ਬਾਲੀਵੁਡ ਅਦਾਕਾਰ ਧਰਮਿੰਦਰ ਦੀ ਮੌਤ ਉਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਧਰਮਿੰਦਰ ਨਾ ਸਿਰਫ਼ ਇਕ ਚੰਗੇ ਅਦਾਕਾਰ...

ਅਜੀਤ ਡੈਸਕ 24-11-2025

ਨਵੀਂ ਦਿੱਲੀ, 24 ਨਵੰਬਰ- ਬਾਲੀਵੁਡ ਅਦਾਕਾਰ ਧਰਮਿੰਦਰ ਦੀ ਮੌਤ ਉਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਧਰਮਿੰਦਰ ਨਾ ਸਿਰਫ਼ ਇਕ ਚੰਗੇ ਅਦਾਕਾਰ ਸਨ, ਸਗੋਂ ਇਕ ਚੰਗੇ ਅਤੇ ਸਾਦੇ ਇਨਸਾਨ ਵੀ ਸਨ। ਮੇਰੇ ਉਨ੍ਹਾਂ ਨਾਲ ਨਿੱਜੀ ਸਬੰਧ ਸਨ। ਉਹ ਦੇਸ਼ ਅਤੇ ਕਿਸਾਨਾਂ ਪ੍ਰਤੀ ਵਚਨਬੱਧ ਸਨ। ਫਿਲਮਾਂ ਵਿਚ ਉਨ੍ਹਾਂ ਦੇ ਕੰਮ ਨੂੰ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹ ਮੈਨੂੰ ਮਿਲਣ ਆਉਂਦੇ ਸਨ। ਮੇਰਾ ਉਨ੍ਹਾਂ ਦੇ ਪੁੱਤਰਾਂ ਅਤੇ ਹੇਮਾ ਮਾਲਿਨੀ ਜੀ ਨਾਲ ਚੰਗਾ ਰਿਸ਼ਤਾ ਹੈ।"

ਪਿਛਲੀ ਖ਼ਬਰ ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ, ਧਰਮਿੰਦਰ ਜੀ ਦੇ ਦਿਹਾਂਤ ਨਾਲ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਉਤਰਾਖੰਡ 'ਚ ਬੱਸ ਡੂੰਘੀ ਖੱਡ 'ਚ ਡਿਗੀ, 5 ਜਣਿਆਂ ਦੀ ਮੌਤ