08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕਿਸਾਨ ਆਗੂ ਨਿਰਮਲ ਸਿੰਘ ਮੰਡ ਨੂੰ ਪੁਲਿਸ ਨੇ ਚੱਕਿਆ, ਕਿਸਾਨਾਂ ਨੇ ਪੁਲਿਸ ਚੌਂਕੀ ਦਾ ਕੀਤਾ ਘਿਰਾਉ

ਨਡਾਲਾ (ਕਪੂਰਥਲਾ), 25 ਨਵੰਬਰ (ਰਘਬਿੰਦਰ ਸਿੰਘ) - ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ ਨੂੰ ਸੁਭਾਨਪੁਰ ਪੁਲਿਸ ਵਲੋਂ ਤੜਕਸਾਰ ਚੁੱਕ ਲਿਆ...

ਅਜੀਤ ਡੈਸਕ 25-11-2025

ਨਡਾਲਾ (ਕਪੂਰਥਲਾ), 25 ਨਵੰਬਰ (ਰਘਬਿੰਦਰ ਸਿੰਘ) - ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ ਨੂੰ ਸੁਭਾਨਪੁਰ ਪੁਲਿਸ ਵਲੋਂ ਤੜਕਸਾਰ ਚੁੱਕ ਲਿਆ ਗਿਆ, ਜਿਸਦੇ ਚਲਦਿਆਂ ਬਲਾਕ ਨਡਾਲਾ ਪ੍ਰਧਾਨ ਜੋਗਾ ਸਿੰਘ ਇਬ੍ਰਾਹਿਮਵਾਲ ਅਤੇ ਉਨ੍ਹਾਂ ਦੇ ਸਾਥੀ ਨਡਾਲਾ ਚੌਂਕੀ ਪੁੱਜੇ ਹਨ ਅਤੇ ਦਰੀਆਂ ਵਿਛਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਪਿਛਲੀ ਖ਼ਬਰ ਇਤਿਹਾਸਕ ਝੰਡਾ ਲਹਿਰਾਉਣ ਸਮਾਰੋਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ਵਿਚ ਰੋਡ ਸ਼ੋਅ ਅਗਲੀ ਖ਼ਬਰ ਬਿਹਾਰ ਚੋਣਾਂ ਵਿਚ ਐਨ.ਡੀ.ਏ. ਦੀ ਜ਼ਬਰਦਸਤ ਜਿੱਤ ਦਾ ਜਸ਼ਨ ਮਨਾਉਣ ਲਈ ਨੱਡਾ ਨੇ ਬੁਲਾਈ ਵਿਸ਼ੇਸ਼ ਡਿਨਰ ਮੀਟਿੰਗ