01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਕੰਚਨਪ੍ਰੀਤ ਨੂੰ ਪੇਸ਼ੀ ਲਈ ਅਦਾਲਤ 'ਚ ਲਿਆਂਦਾ

ਤਰਨਤਾਰਨ, 29 ਨਵੰਬਰ- ਕੰਚਨਪ੍ਰੀਤ ਨੂੰ ਪੇਸ਼ੀ ਲਈ ਅਦਾਲਤ ਚ ਲਿਆਂਦਾ। ਇਸ ਮੌਕੇ ਉਸਦੀਆਂ ਮੂੰਹ ਢਕੇ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ...

ਅਜੀਤ ਡੈਸਕ 29-11-2025

ਤਰਨਤਾਰਨ, 29 ਨਵੰਬਰ-  ਕੰਚਨਪ੍ਰੀਤ ਨੂੰ ਪੇਸ਼ੀ ਲਈ ਅਦਾਲਤ ਚ ਲਿਆਂਦਾ। ਇਸ ਮੌਕੇ ਉਸਦੀਆਂ ਮੂੰਹ ਢਕੇ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਦੀ ਪੇਸ਼ੀ ਤਰਨਤਾਰਨ ਕੋਰਟ ਵਿਚ ਰਾਤ 8 ਵਜੇ ਹੋਵੇਗੀ। ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਇਹ ਜਾਣਕਾਰੀ ਦਿੱਤੀ। ਕਲੇਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੰਚਨਪ੍ਰੀਤ ਕੋਰਟ ਦੀ ਕਸਟਡੀ ਵਿਚ ਹੀ ਰਹੇਗੀ।

ਪਿਛਲੀ ਖ਼ਬਰ ਜ਼ਰੂਰੀ ਕੇਸ 2 ਦਿਨਾਂ 'ਚ ਹੋਣਗੇ ਸੂਚੀਬੱਧ : ਚੀਫ ਜਸਟਿਸ ਅਗਲੀ ਖ਼ਬਰ ਡੀ.ਸੀ. ਨੂੰ ਮੰਗ ਪੱਤਰ ਦੇਣ ਜਾ ਰਹੇ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ